ਪੰਜਾਬ ‘ਚ ਗੁਰਦਾਸਪੁਰ ਤੋਂ ਬਾਅਦ ਹੁਣ ਅਟਾਰੀ ਸਰਹੱਦੀ ਪਿੰਡ ‘ਚ ਮਿਲਿਆ ਆਰ.ਡੀ.ਐਕਸ

ਅੰੰਮਿ੍ਤਸਰ, 14 ਜਨਵਰੀ। ਪੰਜਾਬ ਦੇ ਗੁਰਦਾਸਪੁਰ ਵਿੱਚ ਵਿਸਫੋਟਕਾਂ (ਆਰਡੀਐਕਸ) ਦੀ ਖੋਜ ਤੋਂ ਬਾਅਦ ਹੁਣ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਧਨੋਆ ਕਲਾਂ ਵਿੱਚ ਵੀ ਵੱਡੀ ਮਾਤਰਾ ਵਿੱਚ ਆਰਡੀਐਕਸ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਸਵੇਰੇ ਮਿਲੇ ਇਸ ਆਰਡੀਐਕਸ ਦੀ ਵਰਤੋਂ ਪੰਜਾਬ ਵਿਧਾਨ ਸਭਾ 2022 ਦੌਰਾਨ ਪੰਜਾਬ ਨੂੰ ਹਿਲਾ ਦੇਣ ਲਈ ਕੀਤੀ ਜਾਣੀ ਸੀ। … Continue reading ਪੰਜਾਬ ‘ਚ ਗੁਰਦਾਸਪੁਰ ਤੋਂ ਬਾਅਦ ਹੁਣ ਅਟਾਰੀ ਸਰਹੱਦੀ ਪਿੰਡ ‘ਚ ਮਿਲਿਆ ਆਰ.ਡੀ.ਐਕਸ